collapse

* NEWS

* Recent News

HC deny to stay on promot...Edu dept starts Regulariz...Morning news 30/8/16SA1 date sheetPb cabinet meeting decisi...Clear TET to get regulari...HC ने याचियों को 2005 ett...Morning news 29/8/16Panel slams changes in pe...OBC quota norms likely to...Punjab Government committ...Morning news 28/8/16Edu dept bans teacher's d...HC says no to promotion a...New recruitments and prom...NPS Employees eligible f...
Today at 06:40:58 AM by < Raj > | Views: 13 | Comments: 1

Today at 06:32:28 AM by < Raj > | Views: 17 | Comments: 0

Today at 06:21:24 AM by < Raj > | Views: 34 | Comments: 5

August 29, 2016, 06:08:30 PM by < Raj > | Views: 449 | Comments: 0

August 29, 2016, 02:48:12 PM by Rathore G | Views: 598 | Comments: 1


ਵਿਧਾਨ ਸਭਾ ਸੈਸ਼ਨ 8 ਸਤੰਬਰ ਤੋਂ, ਕੈਬਨਿਟ ਮੀਟਿੰਗ 'ਚ ਹੋਰ ਕਈ ਫੈਸਲੇ
ABP SANJHA NEWS
ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਹੁਣ ਵਿਧਾਨ ਸਭਾ ਸੈਸ਼ਨ 8 ਤੋਂ 14 ਸਤੰਬਰ ਤੱਕ ਹੋਵੇਗਾ।

ਵਿਧਾਨ ਸਭਾ ਸੈਸ਼ਨ ਦੌਰਾਨ ਜੀਐਸਟੀ ਦੇ ਮੁੱਦੇ ਤੇ ਚਰਚਾ ਕੀਤੀ ਜਾਵੇਗੀ। ਵਿਧਾਨ ਸਭਾ ਵੱਲੋਂ ਗੁਡਜ਼ ਐਂਡ ਸਰਵਿਸਜ਼ ਟੈਕਸ ਦਾ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦੇਸ਼ ਦੀਆਂ 18 ਵਿਧਾਨ ਸਭਾਵਾਂ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਬਿੱਲ ਨੂੰ ਕਾਨੂੰਨ ਦੇ ਰੂਪ ਚ ਮਨਜ਼ੂਰੀ ਦੇਣਗੇ।

ਕੈਬਨਿਟ ਨੇ ਪੁਲਿਸ ਦੀ ਭਰਤੀ ਚ ਖਿਡਾਰੀਆਂ ਨੂੰ ਤਿੰਨ ਸਾਲ ਦੀ ਉਮਰ ਦੀ ਰਿਆਇਤ ਦਿੱਤੀ ਹੈ। ਇਸ ਨਾਲ ਵੱਡੇ ਉਮਰ ਵਾਲੇ ਖ਼ਿਡਾਰੀਆਂ ਨੂੰ ਪੁਲਿਸ ਚ ਭਰਤੀ ਹੋਣ ਦਾ ਲਾਭ ਮਿਲੇਗਾ। ਇਸੇ ਤਰ੍ਹਾਂ ਤਕਨੀਕੀ ਸਿੱਖਿਆ ਵਿਭਾਗ ਦੀਆਂ ਕੁਝ ਅਸਾਮੀਆਂ ਨੂੰ ਬਦਲਿਆ ਗਿਆ ਹੈ। ਸਾਬਕਾ ਫੌਜੀਆਂ ਨੂੰ ਸਰਕਾਰੀ ਨੌਕਰੀਆਂ ਚ ਪੂਰਾ ਕੋਟਾ ਦੇਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਨੇ ਜਡਿਆਲਾ ਗੁਰੂ ਨੂੰ ਸਬ ਤਹਿਸੀਲ ਦਾ ਵੀ ਦਰਜਾ ਦਿੱਤਾ ਗਿਆ ਹੈ।


* Recent Topics

* Top Topics

* Notice board

Dear Guest

Get register at Rajnewinfo website and become a member, and it's Free.

Click at
Register tab

* Live Cricket Scorecard

* User info

  • Dot Guests: 46
  • Dot Hidden: 0
  • Dot Users: 1
  • Dot Users Online:

* New sms channel

Our new sms channel

just type

FOLLOW<space>rajnewinfo

send it to
9248948837


Now it works for all networks

* Top Poster

< Raj >
21156 Posts
Sehaj Sehaj
3135 Posts
Rathore G Rathore G
2792 Posts
PD1915 PD1915
1420 Posts
mintu mintu
370 Posts

* Service matters

* Forum Staff

admin < Raj >
Administrator
Rathore G gmod Rathore G
Global Moderator
mintu gmod mintu
Global Moderator
gmod RS SIDHU
Global Moderator
Sehaj gmod Sehaj
Global Moderator

* Teachers news

Re: HC deny to stay on promotion of ett teachers by < Raj >
[Today at 06:41:34 AM]


HC deny to stay on promotion of ett teachers by < Raj >
[Today at 06:40:58 AM]


Re: Morning news 30/8/16 by < Raj >
[Today at 06:30:31 AM]


Re: Morning news 30/8/16 by < Raj >
[Today at 06:23:23 AM]


Re: Morning news 30/8/16 by < Raj >
[Today at 06:22:47 AM]

* DA News

No posts were found.

* Employment News

* Education News

No posts were found.

* Legal

* 7th CPC News

No posts were found.

* Rajnewinfo Tweets

* ONLINE SERVICES LINKS

ONLINE GAS REFILL & CONNECTION BOOKING


INDANE GAS AGENCY

HP GAS AGENCY

BHARAT GAS AGENCY


ONLINE ELECTRICITY BILLS & ITS PAYMENTS


FILL YOUR ELECTRICITY BILLS