Author Topic: polling staff pathankot nu kal chutti rhegi  (Read 151 times)

0 Members and 1 Guest are viewing this topic.

Offline < Raj >

  • Administrator
  • Hero Member
  • *****
  • Posts: 28885
polling staff pathankot nu kal chutti rhegi
« on: July 03, 2013, 11:02:16 PM »
ਡਿਪਟੀ ਕਮਿਸ਼ਨਰ ਵੱਲੋਂ ਕੱਲ੍ਹ ਛੁੱਟੀ ਦਾ ਐਲਾਨ   

  ਪਠਾਨਕੋਟ, 2 ਜੁਲਾਈ (ਰਾਜਨ, ਆਰ.ਸਿੰਘ)- ਸ੍ਰੀ ਸਿਬਿਨ ਸੀ. ਡਿਪਟੀ ਕਮਿਸ਼ਨਰ ਨੇ ਇਕ ਹੁਕਮ ਰਾਹੀਂ ਦੱਸਿਆ ਹੈ ਕਿ 3 ਜੁਲਾਈ ਨੂੰ ਗ੍ਰਾਮ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਚੋਣਾਂ ਦਾ ਨਤੀਜਾ ਉਸੇ ਦਿਨ ਹੀ ਗਿਣਤੀ ਕਰਨ ਉਪਰੰਤ ਘੋਸ਼ਿਤ ਕੀਤਾ ਜਾਂਦਾ ਹੈ | ਇਸ ਕਾਰਨ ਚੋਣ ਅਮਲੇ ਨੂੰ ਚੋਣਾਂ ਨਾਲ ਸਬੰਧਿਤ ਸਾਮਾਨ ਨਿਰਧਾਰਿਤ ਜਗ੍ਹਾ 'ਤੇ ਜਮਾਂ ਕਰਵਾਉਣ ਵਿਚ ਕਾਫ਼ੀ ਰਾਤ ਪੈ ਜਾਂਦੀ ਹੈ | ਇਸ ਲਈ ਗ੍ਰਾਮ ਪੰਚਾਇਤ ਚੋਣਾਂ ਵਿਚ ਤਾਇਨਾਤ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ 4 ਜੁਲਾਈ ਨੂੰ ਛੁੱਟੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਹੁਕਮ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਉਨ੍ਹਾਂ ਮੁਲਾਜ਼ਮਾਂ 'ਤੇ ਵੀ ਲਾਗੂ ਹੋਣਗੇ ਜੋ ਚੋਣ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ |

Rajnewinfo

polling staff pathankot nu kal chutti rhegi
« on: July 03, 2013, 11:02:16 PM »