Author Topic: gurdaspur polling staff nu kal chutti  (Read 149 times)

0 Members and 1 Guest are viewing this topic.

Offline < Raj >

  • Administrator
  • Hero Member
  • *****
  • Posts: 28481
gurdaspur polling staff nu kal chutti
« on: July 03, 2013, 11:19:02 PM »
ਚੋਣ ਅਮਲੇ ਨੂੰ ਕੱਲ੍ਹ ਹੋਵੇਗੀ ਛੁੱਟੀ     

ਗੁਰਦਾਸਪੁਰ, 2 ਜੁਲਾਈ (ਹਰਮਨਜੀਤ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਵਿਖੇ ਚੋਣ ਡਿਊਟੀ 'ਤੇ ਤਾਇਨਾਤ ਸਮੁੱਚੇ ਅਮਲੇ ਨੂੰ 4 ਜੁਲਾਈ ਵਾਲੇ ਦਿਨ ਛੁੱਟੀ ਹੋਵੇਗੀ | ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚੋਣ ਡਿਊਟੀ 'ਤੇ ਤਾਇਨਾਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਰਾਮ ਦੇਣ ਲਈ 4 ਜੁਲਾਈ ਨੂੰ ਨੂੰ ਛੁੱਟੀ ਦਿੱਤੀ ਗਈ ਹੈ |

Rajnewinfo

gurdaspur polling staff nu kal chutti
« on: July 03, 2013, 11:19:02 PM »