Author Topic: Punjab cabinet to meet on June 7  (Read 2106 times)

0 Members and 1 Guest are viewing this topic.

Offline < Raj >

  • Administrator
  • Hero Member
  • *****
  • Posts: 28481
  • OS:
  • Linux Linux
  • Browser:
  • Chrome 58.0.3029.83 Chrome 58.0.3029.83
Punjab cabinet to meet on June 7
« on: June 05, 2017, 08:57:57 PM »
ਪੰਜਾਬ ਕੈਬਨਿਟ ਦੀ ਮੀਟਿੰਗ 7 ਨੂੰ, ਟਰਾਂਸਪੋਰਟ ਪਾਲਿਸੀ 'ਤੇ ਲੱਗ ਸਕਦੀ ਮੋਹਰ

Offline < Raj >

  • Administrator
  • Hero Member
  • *****
  • Posts: 28481
  • OS:
  • Linux Linux
  • Browser:
  • Chrome 58.0.3029.83 Chrome 58.0.3029.83
Re: Punjab cabinet to meet on June 7
« Reply #1 on: June 05, 2017, 08:58:58 PM »
ਚੰਡੀਗੜ੍ਹ: ਪੰਜਾਬ ਦੀ ਨਵੀਂ ਵਿਧਾਨ ਸਭਾ ਦਾ ਪਹਿਲਾ ਬਜਟ ਸੈਸ਼ਨ 15 ਜੂਨ ਦੇ ਨੇੜੇ ਤੇੜੇ ਸ਼ੁਰੂ ਹੋ ਸਕਦਾ ਹੈ। ਹਾਲਾਂਕਿ ਪੱਕੀ ਤਾਰੀਖ ਦਾ ਐਲਾਨ 7 ਜੂਨ ਨੂੰ ਹੋਣ ਵਾਲੀ ਕੈਬਨਿਟ ਬੈਠਕ ਦੌਰਾਨ ਕੀਤਾ ਜਾਵੇਗਾ।

ਮੌਜੂਦ ਬਜਟ ਸੈਸ਼ਨ ਦੌਰਾਨ ਕੈਪਟਨ ਸਰਕਾਰ ਸੂਬੇ ਦੀ ਮੌਜੂਦਾ ਵਿੱਤੀ ਹਾਲਤ ਬਾਰੇ ਵਾਈਟ ਪੇਪਰ ਵੀ ਜਾਰੀ ਕਰੇਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਰੇ ਵਿਭਾਗਾਂ ਨੂੰ ਵਾਈਟ ਪੇਪਰ ਦੇਣ ਨੂੰ ਕਿਹਾ ਹੈ।

7 ਜੂਨ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਟਰਾਂਸਪੋਰਟ ਪਾਲਿਸੀ ਵੀ ਲਿਆਂਦੀ ਜਾ ਸਕਦੀ ਹੈ। ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ 6600 ਬੱਸਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਹਾਈਕੋਰਟ ਨੇ ਸਰਕਾਰ ਨੂੰ ਪਾਰਦਰਸ਼ੀ ਪਾਲਿਸੀ ਲਿਆਉਣ ਲਈ ਕਿਹਾ ਹੈ।

Rajnewinfo

Re: Punjab cabinet to meet on June 7
« Reply #1 on: June 05, 2017, 08:58:58 PM »